ਪਸ਼ੂ ਪਾਲਕ ਕਿਸਾਨ ਨਛੱਤਰ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਮਕਾਬਲਾ ਜੇਤੂ ਐਚ. ਐਫ. ਨਸਲ ਦੀ ਗਾਂ ਨਾਲ। |
ਮਹਿਲ ਕਲਾਂ 22 ਦਸੰਬਰ
ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਧਨੌਲਾ ਵਿਖੇ ਲਗਾਏ ਗਏ ਪਸ਼ੂ ਧਨ
ਮੇਲੇ ਦੌਰਾਨ ਪਸ਼ੂ ਧਨ ਮੇਲੇ ਦੌਰਾਨ ਸਫ਼ਲ ਪਸ਼ੂ ਪਾਲਕ ਕਿਸਾਨ ਨਛੱਤਰ ਸਿੰਘ ਪੁੱਤਰ ਦਲੀਪ
ਸਿੰਘ ਵਾਸੀ ਵਜੀਦਕੇ ਦੀ ਐਚ. ਐਫ. ਨਸਲ ਦੀ ਗਾਂ ਨੇ ਮੋਹਰੀ ਸਥਾਨ ਪ੍ਰਾਪਤ ਕਰਦਿਆਂ ਨਗਦ
ਇਨਾਮ ਪ੍ਰਾਪਤ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਨਗਦ ਰਾਸ਼ੀ ਅਤੇ
ਸਨਮਾਨ ਪੱਤਰ ਭੇਂਟ ਕਰਕੇ ਕਿਸਾਨ ਨਛੱਤਰ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਦਰਸ਼ਨ
ਸਿੰਘ, ਡਾ. ਕੁਲਵੰਤ ਸਿੰਘ ਆਦਿ ਵੀ ਹਾਜ਼ਿਰ ਸਨ।
No comments:
Post a Comment